Skip to main content

Posts

Showing posts with the label mother's day

Maa

 You secretly tie all my problems in the cornermost edge of your tippet. Secured thus, I luxuriate in your shadows. Your tippet must have grown heavy, stretching, drooping from the side,  where you secure all my concerns. But I haven't seen you complaint. Ever. ਤੁਸੀਂ, ਚੁੱਪ ਚਪੀਤੇ,  ਮੇਰੀਆਂ ਸਾਰੀਆਂ ਮੁਸ਼ਕਲਾਂ ਨੂੰ,  ਆਪਣੇ ਚੁੰਨੀ ਦੇ ਕਿਨਾਰੇ ਵਿੱਚ ਬੰਨ੍ਹ ਦੇਂਦੇ ਹੋ।  ਇਸ ਤਰ੍ਹਾਂ ਸੁਰੱਖਿਅਤ ਹੋ,  ਮਹਿਫੂà©› ਹੋ,  ਮੈਂ, ਤੁਹਾਡੇ ਪਰਛਾਵੇਂ ਵਿੱਚ,  ਆਲੀਸ਼ਾਨ ਢੰਗ ਨਾਲ ਜੀ ਰਿਹਾ ਹਾਂ ।  ਤੁਹਾਡੀ ਚੁੰਨੀ ਭਾਰੀ ਹੋ ਗਈ ਹੋਣੀ,  ਓਸ ਕੋਨੇ ਤੋਂ,  ਜਿੱਥੇ ਤੁਸੀਂ ਮੇਰੀਆਂ ਸਾਰੀਆਂ ਫਿਕਰਾਂ ਨੂੰ ਬੰਨ੍ਹ ਲੈਂਦੇ ਹੋ,  ਲਟਕਦੀ ਵੀ ਹੋਣੀ ਹੈ,  ਜਾਂ ਫੈਲ ਗਈ ਹੋਣੀ ।  ਪਰ ਮੈਂ ਤੁਹਾਨੂੰ ਸ਼ਿਕਾਇਤ ਕਰਦੇ ਨਹੀਂ ਵੇਖਿਆ ।  ਕਦੇ ਵੀ ਨਹੀਂ। Welfare unto all Rab rakha