Pages

Monday blues

Monday starts with clouds. Rain, traffic, files and long hours - the same old weekdays. Swamped calendars, papers pile, already - thoughts o...

Sunday, May 8, 2022

Maa

 You secretly tie all my problems

in the cornermost edge of your tippet.

Secured thus,

I luxuriate


in your shadows.

Your tippet must have grown heavy,

stretching, drooping from the side, 

where you secure all my concerns.

But I haven't seen you complaint.

Ever.



ਤੁਸੀਂ, ਚੁੱਪ ਚਪੀਤੇ, 

ਮੇਰੀਆਂ ਸਾਰੀਆਂ ਮੁਸ਼ਕਲਾਂ ਨੂੰ, 

ਆਪਣੇ ਚੁੰਨੀ ਦੇ ਕਿਨਾਰੇ ਵਿੱਚ ਬੰਨ੍ਹ ਦੇਂਦੇ ਹੋ। 

ਇਸ ਤਰ੍ਹਾਂ ਸੁਰੱਖਿਅਤ ਹੋ, 

ਮਹਿਫੂਜ਼ ਹੋ, 

ਮੈਂ, ਤੁਹਾਡੇ ਪਰਛਾਵੇਂ ਵਿੱਚ, 

ਆਲੀਸ਼ਾਨ ਢੰਗ ਨਾਲ ਜੀ ਰਿਹਾ ਹਾਂ । 

ਤੁਹਾਡੀ ਚੁੰਨੀ ਭਾਰੀ ਹੋ ਗਈ ਹੋਣੀ, 

ਓਸ ਕੋਨੇ ਤੋਂ, 

ਜਿੱਥੇ ਤੁਸੀਂ ਮੇਰੀਆਂ ਸਾਰੀਆਂ ਫਿਕਰਾਂ ਨੂੰ ਬੰਨ੍ਹ ਲੈਂਦੇ ਹੋ, 

ਲਟਕਦੀ ਵੀ ਹੋਣੀ ਹੈ, 

ਜਾਂ ਫੈਲ ਗਈ ਹੋਣੀ । 

ਪਰ ਮੈਂ ਤੁਹਾਨੂੰ ਸ਼ਿਕਾਇਤ ਕਰਦੇ ਨਹੀਂ ਵੇਖਿਆ । 

ਕਦੇ ਵੀ ਨਹੀਂ।


Welfare unto all
Rab rakha


No comments:

Post a Comment

Since every thought is a seed, I am looking forward to a delicious harvest.